- Updated: August 09, 2023 03:16 PM
ਪੰਜਾਬ ਵਿੱਚ 31 IAS ਤੇ PCS ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਮਾਲਰੇਕਟੋਲਾ ਦੇ ਡਿਪਟੀ ਕਮਿਸ਼ਨਰ IAS ਸੰਯਮ ਅਗਰਵਾਲ ਦੀ ਥਾਂ ਹੁਣ IAS ਪੱਲਵੀ ਲੈਣਗੇ, ਜਦਕਿ ਮਾਨਸਾ ਦੇ ਡੀਸੀ IAS ਰਿਸ਼ੀ ਪਾਲ ਦੀ ਥਾਂ IAS ਪਰਮਵੀਰ ਨਵੇਂ ਡੀਸੀ ਹੋਣਗੇ। ਜਿਨ੍ਹਾਂ ਅਧਿਕਾਰੀਆਂ ਦੇ ਤਾਬਦਲੇ ਕੀਤੇ ਗਏ ਹਨਨ ਉਨ੍ਹਾਂ ਦੇ ਨਾਵਾਂ ਦੀ ਲਿਸਟ ਹੇਠਾਂ ਦਿੱਤੇ ਮੁਤਾਬਕ ਹੈ-


