ਪੰਜਾਬ ਪੁਲਿਸ ‘ਚ SSP ਬਠਿੰਡਾ ਸਣੇ 22 IPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ,ਹੋਇਆ ਵੱਡਾ ਫੇਰਬਦਲ

ਪੰਜਾਬ ਪੁਲਿਸ ‘ਚ SSP ਬਠਿੰਡਾ ਸਣੇ 22 IPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ,ਹੋਇਆ ਵੱਡਾ ਫੇਰਬਦਲ

ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। 22 IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। SSP ਬਠਿੰਡਾ ਸਣੇ 22 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਈਪੀਐੱਸ ਜਯੋਤੀ ਯਾਦਵ ਬਠਿੰਡਾ ਦੇ ਐੱਸਐੱਸਪੀ ਬਣ ਗਏ ਹਨ। ਟਰਾਂਸਫਰ ਹੋਏ ਅਫਸਰਾਂ ਦੀ ਸੂਚੀ ਇਸ ਤਰ੍ਹਾਂ ਹੈ-

                                                   Image

                                                         Image