MCD ਦਿੱਲੀ ''ਚ ਵਿਰੋਧੀ ਧਿਰ ਦੇ ਨੇਤਾ ’ਆਪ‘ ਆਗੂ ਅੰਕੁਸ਼ ਨਾਰੰਗ ਬਣੇ

MCD ਦਿੱਲੀ ''ਚ ਵਿਰੋਧੀ ਧਿਰ ਦੇ ਨੇਤਾ ’ਆਪ‘ ਆਗੂ ਅੰਕੁਸ਼ ਨਾਰੰਗ ਬਣੇ

 ’ਆਪ‘ ਆਗੂ ਅੰਕੁਸ਼ ਨਾਰੰਗ MCD ਦਿੱਲੀ 'ਚ ਵਿਰੋਧੀ ਧਿਰ ਦੇ ਨੇਤਾ ਬਣੇ। ਵਾਰਡ ਨੰਬਰ 87 (ਰਣਜੀਤ ਨਗਰ) ਤੋਂ ਨਗਰ ਕੌਂਸਲਰ ਸ਼੍ਰੀ ਅੰਕੁਸ਼ ਨਾਰੰਗ ਨੂੰ ਦਿੱਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਲਈ ਚੁਣਿਆ ਗਿਆ ਹੈ।