ਪ੍ਰਸ਼ਾਸਨ ''ਚ ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List ''ਚ ਵੇਖੋ ਵੇਰਵੇ

ਪ੍ਰਸ਼ਾਸਨ ''ਚ ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List ''ਚ ਵੇਖੋ ਵੇਰਵੇ

ਪੰਜਾਬ ਪ੍ਰਸ਼ਾਸਨ ਵਿਚ ਫਿਰ ਵੱਡਾ ਫੇਰਬਦਲ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਵਿਚ 7 ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ।  ਤਬਾਦਲੇ ਕੀਤੇ ਗਏ ਅਧਿਕਾਰੀਆਂ ਵਿਚ ਕਮਲਜੀਤ ਪਾਲ ਆਈ. ਪੀ. ਆਰ. ਓ., ਹਰਦੇਵ ਸਿੰਘ ਆਈ. ਪੀ. ਆਰ. ਓ., ਗੁਰਦੀਪ ਸਿੰਘ ਆਈ. ਪੀ. ਆਰ. ਓ., ਅਰੁਣ ਚੌਧਰੀ ਆਈ. ਪੀ. ਆਰ. ਓ, ਭੁਪਿੰਦਰ ਸਿੰਘ ਆਈ. ਪੀ. ਆਰ. ਓ., ਸਤਿੰਦਰ ਪਾਲ ਸਿੰਘ ਏ. ਪੀ. ਆਰ. ਓ., ਹਰਿੰਦਰ ਸਿੰਘ ਏ. ਪੀ. ਆਰ. ਓ. ਦੇ ਅਧਿਕਾਰੀ ਸ਼ਾਮਲ ਹਨ। ਤਬਾਦਲੇ ਕੀਤੇ ਗਏ ਅਧਿਕਾਰੀਆਂ ਦੇ ਪੂਰੇ ਵੇਰਵੇ ਹੇਠਾਂ ਦਿੱਤੀ ਗਈ ਲਿਸਟ ਦਿੱਤੇ ਗਏ ਹਨ।

                 Image