ਵੱਖ-ਵੱਖ ਚੇਅਰਮੈਨਾਂ ਦੀਆ ਨਿਯੁਕਤੀਆਂ ਕਰ CM ਮਾਨ ਵੱਲੋਂ ''ਟੀਮ ਰੰਗਲਾ ਪੰਜਾਬ'' ਦਾ ਵਿਸਥਾਰ ਕੀਤਾ ਗਿਆ।

ਵੱਖ-ਵੱਖ ਚੇਅਰਮੈਨਾਂ ਦੀਆ ਨਿਯੁਕਤੀਆਂ ਕਰ CM ਮਾਨ ਵੱਲੋਂ ''ਟੀਮ ਰੰਗਲਾ ਪੰਜਾਬ'' ਦਾ ਵਿਸਥਾਰ ਕੀਤਾ ਗਿਆ।

ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਇੰਡੀਸਟਰੀਅਲ ਡਿਵਲਪਮੈਂਟ ਕਾਰਪੋਰੇਸ਼ਨ, ਪੰਜਾਬ ਸਟੇਟ ਇੰਡੀਸਟਰੀਅਲ ਡਿਵਲਪਮੈਂਟ ਬੋਰਡ, ਪੰਜਾਬ ਮੀਡੀਅਮ ਇੰਡਸਟਰੀ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ ਦੀਆਂ ਇੰਪਰੂਵਮੈਂਟ ਟਰੱਸਟਜ਼ ਦੇ ਚੇਅਰਮੈਨਜ਼ ਦੀ ਵੀ ਨਿਯੁਕਤੀ ਕੀਤੀ ਗਈ ਹੈ। 

                                                        Image

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਜ਼ ਨੂੰ ਮੁਬਾਰਕਾਂ ਦਿੱਤੀਆਂ ਹਨ। CM ਮਾਨ ਨੇ ਫੇਸਬੁੱਕ ਪੋਸਟ ਰਾਹੀਂ ਕਿਹਾ ਕਿ - "ਸਾਥੀਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ... ਟੀਮ ਰੰਗਲਾ ਪੰਜਾਬ ਵਿਚ 'ਜੀ ਆਇਆਂ ਨੂੰ'"