- Updated: December 15, 2023 10:22 AM
ਤਰਨਤਾਰਨ ਪੁਲਿਸ ਨੇ ਬੀਰ ਖਾਲਸਾ ਗਰੁੱਪ ਦੇ ਦੀਪ ਸਿੰਘ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਤਰਨਤਾਰਨ ਵਿੱਚ SSOC ਵੱਲੋਂ ਚੈਕਿੰਗ ਦੌਰਾਨ ਇਹ ਹੈਰੋਇਨ ਫੜੀ ਗਈ।
ਦੱਸ ਦੇਈਏ ਕਿ ਦੀਪ ਸਿੰਘ ਆਪਣੇ ਲੰਬੇ ਕੱਦ ਲਈ ਜਾਣਿਆ ਜਾਂਦਾ ਹੈ। ਦੀਪ ਸਿੰਘ ਨੇ 22 ਸਾਲਾਂ ਤੋਂ ਚੱਲ ਰਹੇ ਬੀਰ ਖਾਲਸਾ ਗੱਤਕਾ ਗਰੁੱਪ ਦੇ ਮੈਂਬਰਾਂ ਨਾਲ ਆਪਣੇ ਲਾਜਵਾਬ ਕਾਰਨਾਮੇ ਦਿਖਾ ਕੇ ਕਈ ਵਾਰ ਦੇਸ਼-ਵਿਦੇਸ਼ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ।