SDM ਦਫ਼ਤਰ ਬਾਹਰ ਬਾਘਾਪੁਰਾਣਾ ''ਚ ਲਿਖੇ ਖ਼ਾਲਿਸਤਾਨੀ ਨਾਅਰੇ, ਪੰਨੂੰ ਨੇ ਇਕ ਵਾਰ ਫਿਰ ਦਿੱਤੀ ਗਿੱਦੜ ਭਬਕੀ। 

SDM ਦਫ਼ਤਰ ਬਾਹਰ ਬਾਘਾਪੁਰਾਣਾ ''ਚ ਲਿਖੇ ਖ਼ਾਲਿਸਤਾਨੀ ਨਾਅਰੇ, ਪੰਨੂੰ ਨੇ ਇਕ ਵਾਰ ਫਿਰ ਦਿੱਤੀ ਗਿੱਦੜ ਭਬਕੀ। 

ਖ਼ਾਲਿਸਤਾਨੀ ਅੱਤਵਾਦੀ ਸੰਗਠਨ 'ਸਿੱਖਸ ਫਾਰ ਜਸਟਿਸ' ਦਾ ਮੁਖੀ ਗੁਰਪਤਵੰਤ ਸਿੰਘ ਪੰਨੂੰ ਪੂਰੀ ਤਰ੍ਹਾਂ ਬੌਖ਼ਲਾ ਗਿਆ ਹੈ। ਦਰਅਸਲ ਬਾਘਾਪੁਰਾਣਾ ਦੇ SDM ਦਫ਼ਤਰ ਬਾਹਰ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਹਨ।

         Image

ਇਸ ਦੀ ਵੀਡੀਓ ਗੁਰਪਤਵੰਤ ਪੰਨੂੰ ਵੱਲੋਂ ਜਾਰੀ ਕੀਤੀ ਗਈ ਹੈ। ਪੰਨੂੰ ਨੇ ਇਕ ਵਾਰ ਫਿਰ ਗਿੱਦੜ ਭਬਕੀ ਦਿੱਤੀ ਹੈ। ਉਸ ਨੇ ਜੀ-20 ਦੇ ਵਿਦੇਸ਼ ਮੰਤਰੀਆਂ ਨੂੰ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਏਅਰਪੋਰਟ 'ਤੇ ਖ਼ਾਲਿਸਤਾਨੀ ਝੰਡੇ ਲਹਿਰਾਏ ਜਾਣਗੇ ਤਾਂ ਜੋ ਮੰਤਰੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ।

                                                   Image