18 IPS ਅਧਿਕਾਰੀਆਂ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ Promotion

 18 IPS ਅਧਿਕਾਰੀਆਂ ਦਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ Promotion

ਪੰਜਾਬ ਪੁਲਸ ਵਿਭਾਗ 'ਚ 18 ਅਧਿਕਾਰੀਆਂ ਦੀ ਤਰੱਕੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੱਤਰ ਅਨੁਸਾਰ ਆਈ.ਪੀ.ਐੱਸ. ਰਾਕੇਸ਼ ਅਗਰਵਾਲ ਨੂੰ ਏ.ਡੀ.ਜੀ.ਪੀ. ਤੇ ਆਈ.ਪੀ.ਐੱਸ. ਧਨਪ੍ਰੀਤ ਕੌਰ ਨੂੰ ਆਈ.ਜੀ.ਪੀ. ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ 10 ਆਈ.ਪੀ.ਐੱਸ. ਅਧਿਕਾਰੀਆਂ ਨੂੰ ਡੀ.ਆਈ.ਜੀ.ਪੀ., 6 ਆਈ.ਪੀ.ਐੱਸ. ਅਧਿਕਾਰੀਆਂ ਨੂੰ ਗ੍ਰੇਡ ਲੈਵਲ-13 'ਤੇ ਪ੍ਰਮੋਟ ਕਰ ਦਿੱਤਾ ਗਿਆ ਹੈ।

          

      Image

           Image

                    Image

              Image