ਵੱਡਾ ਫੇਰਬਦਲ! ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੇ 16 IPS ਤੇ 2 PPS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਲਿਸਟ

ਵੱਡਾ ਫੇਰਬਦਲ! ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੇ 16 IPS ਤੇ 2 PPS ਅਧਿਕਾਰੀਆਂ ਦੇ ਕੀਤੇ ਤਬਾਦਲੇ, ਦੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 16 ਆਈਪੀਐੱਸ ਤੇ 2 ਪੀਪੀਐੱਸ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ। ਸਵਪਨ ਸ਼ਰਮਾ ਨੂੰ DIG ਜਲੰਧਰ ਰੇਂਜ ਲਗਾਇਆ ਗਿਆ। ਨਰਿੰਦਰ ਭਾਰਗਵ DIG NRI ਲੁਧਿਆਣਾ ਤੇ ਅਜੇ ਮਲੁਜਾ DIG STF ਬਠਿੰਡਾ ਲਗਾਇਆ ਗਿਆ ਹੈ। ਟਰਾਂਸਫਰ ਹੋਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-

              Image

              Image