ਬੀਬੀ ਰੂਪ ਕੌਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਕੀਤੇ ਵੱਡੇ ਖੁਲਾਸੇ

ਬੀਬੀ ਰੂਪ ਕੌਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਕੀਤੇ ਵੱਡੇ ਖੁਲਾਸੇ

ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਮਗਰੋਂ ਬੀਬੀ ਰੂਪ ਕੌਰ ਨੇ ਵੱਡੇ ਖੁਲਾਸੇ ਕੀਤੇ ਹਨ। ਬੀਬੀ ਰੂਪ ਕੌਰ ਨੇ  ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਫੋਨ ਉੱਤੇ ਗੱਲ ਕੀਤੀ ਹੈ। ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ। ਬੀਬੀ ਨੇ ਕਿਹਾ ਹੈ ਕਿ ਮੇਰੀ ਸੁਰੱਖਿਆ ਨੂੰ ਲੈ ਕੇ ਯਕੀਨ ਦਿਵਾਇਆ ਹੈ।

ਬੀਬੀ ਨੇ ਕਿਹਾ ਹੈ ਕਿ ਮੈਂ ਪੈਨਡਰਾਈਵ ਨਹੀਂ ਸੌਂਪੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੀਬੀਆ ਨਾਲ ਜਬਰ ਜ਼ਨਾਹ ਹੋਇਆ ਹੈ ਪਹਿਲਾਂ ਤਾਂ 3-4 ਹੀ ਸੀ ਹੁਣ ਬਹੁਤ ਸਾਰੀਆਂ ਸਾਹਮਣੇ ਆਈਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ 4-5 ਆਗੂਆਂ ਦਾ ਨਾਂਮ ਲੈ ਕੇ ਮੈਂ ਆਈ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਵਲਟੋਹਾ ਪਹਿਲਾਂ ਆਪਣਾ ਹਲਕਾ ਤਾਂ ਬਚਾ ਲੈਣ।