ਕਾਂਗਰਸੀ MLA ਕਿਰਨ ਨੇ ਅਸਤੀਫਾ ਦਿੱਤਾ , ਕੱਲ ਭਾਜਪਾ ''ਚ ਹੋਣਗੇ ਸ਼ਾਮਲ 

ਕਾਂਗਰਸੀ MLA ਕਿਰਨ ਨੇ ਅਸਤੀਫਾ ਦਿੱਤਾ , ਕੱਲ ਭਾਜਪਾ ''ਚ ਹੋਣਗੇ ਸ਼ਾਮਲ 

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਭਿਵਾਨੀ ਦੇ ਤੋਸ਼ਾਮ ਤੋਂ ਕਾਂਗਰਸ ਵਿਧਾਇਕ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਬੇਟੀ ਨੇ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਅਸਤੀਫਾ ਭੇਜਿਆ ਹੈ। ਉਥੇ ਹੀ ਕਿਰਨ ਚੌਧਰੀ ਅਤੇ ਸ਼ਰੁਤੀ ਚੌਧਰੀ ਕੱਲ (ਬੁੱਧਵਾਰ) ਯਾਨੀ 19 ਜੂਨ ਨੂੰ ਸਵੇਰੇ 10 ਵਜੇ ਕਰੀਬ ਭਾਜਪਾ 'ਚ ਸ਼ਾਮਲ ਹੋਣਗੇ।

               Image

                     Image