- Updated: September 25, 2024 05:34 PM
ਪੰਜਾਬ ਕੈਬਨਿਟ ਵਿਚ ਫੇਰਬਦਲ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਵੱਡੇ ਪੱਧਰ 'ਤੇ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸੂਬਾ ਸਰਕਾਰ ਵੱਲੋਂ ਹੁਣ ਵੱਡੇ ਪੱਧਰ 'ਤੇ ਡੀ. ਐੱਸ. ਪੀ. ਦੇ ਤਬਾਦਲੇ ਗਏ ਹਨ। ਇਸ ਤੋਂ ਪਹਿਲਾਂ 11 ਆਈ. ਏ. ਐੱਸ. ਅਤੇ 38 ਪੀ. ਸੀ. ਐੱਸ. ਅਫ਼ਸਰਾਂ ਅਤੇ 22 ਐੱਸ. ਐੱਸ. ਪੀ. ਦੇ ਤਬਾਦਲੇ ਕੀਤੇ ਹਨ। ਹੁਣ 22 ਡੀ. ਐੱਸ. ਪੀ. ਦੇ ਕੀਤੇ ਗਏ ਤਬਾਦਲਿਆਂ 'ਚ ਇਕ ਏ. ਐੱਸ. ਪੀ. ਵੀ ਸ਼ਾਮਲ ਹੈ। ਡੀ. ਐੱਸ. ਪੀ. ਦੇ ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਹੇਠਾਂ ਖ਼ਬਰ ਵਿਚ ਵੇਖ ਸਕਦੇ ਹੋ।


