ਰਾਹੁਲ ਦੇ ਟਵੀਟ ਨੇ ਮਚਾਇਆ ਹੰਗਾਮਾ, ਹਿਮੰਤ ਬਿਸਵਾ ਸਰਮਾ ਨੇ ਵੀ ਦਿੱਤਾ ਠੋਕਵਾਂ ਜਵਾਬ, ਕਿਹਾ- ਅਦਾਲਤ ''ਚ ਮਿਲਾਂਗੇ

ਰਾਹੁਲ ਦੇ ਟਵੀਟ ਨੇ ਮਚਾਇਆ ਹੰਗਾਮਾ, ਹਿਮੰਤ ਬਿਸਵਾ ਸਰਮਾ ਨੇ ਵੀ ਦਿੱਤਾ ਠੋਕਵਾਂ ਜਵਾਬ, ਕਿਹਾ- ਅਦਾਲਤ ''ਚ ਮਿਲਾਂਗੇ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇੱਕ ਟਵੀਟ ਨੇ ਹੰਗਾਮਾ ਮਚਾ ਦਿੱਤਾ ਹੈ। ਰਾਹੁਲ ਗਾਂਧੀ ਨੇ ਕਾਂਗਰਸ ਛੱਡਣ ਵਾਲੇ ਨੇਤਾਵਾਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਅਸਮ ਦੇ ਸੀਐੱਮ ਹਿਮੰਤ ਬਿਸਵਾ ਸਰਮਾ ਨੂੰ ਵੀ ਘੇਰਿਆ ਹੈ। ਹੁਣ ਜਵਾਬੀ ਕਾਰਵਾਈ ਕਰਦੇ ਹੋਏ, ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ "ਇਹ ਸਾਡੀ ਸ਼ਿਸ਼ਟਾਚਾਰ ਸੀ ਕਿ ਅਸੀਂ ਤੁਹਾਨੂੰ ਕਦੇ ਨਹੀਂ ਪੁੱਛਿਆ ਕਿ ਤੁਸੀਂ ਬੋਫੋਰਸ ਅਤੇ ਨੈਸ਼ਨਲ ਹੈਰਾਲਡ ਘੁਟਾਲਿਆਂ ਤੋਂ ਜੁਰਮ ਦੀ ਕਮਾਈ ਕਿੱਥੇ ਲੁਕਾਈ ਸੀ। ਉਨ੍ਹਾਂ ਕਿਹਾ ਅਦਾਲਤ ਮਿਲਾਂਗੇ।

      Image