ਵੱਡੇ ਪੱਧਰ ''ਤੇ ਪੰਜਾਬ ਸਰਕਾਰ ਵੱਲੋਂ ਤਬਾਦਲੇ

ਵੱਡੇ ਪੱਧਰ ''ਤੇ ਪੰਜਾਬ ਸਰਕਾਰ ਵੱਲੋਂ ਤਬਾਦਲੇ

ਪੰਜਾਬ ਪ੍ਰਦਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਵਿਚ ਬਦਲੀਆਂ ਦਾ ਦੌਰ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਇੰਸ ਟੈਕਨਾਲੋਜੀ ਐਂਡ ਇਨਵਾਇਰਮੈਂਟ ਡਿਪਾਰਟਮੈਂਟ ਦੇ ਸਕੱਤਰ ਰਾਹੁਲ ਤਿਵਾੜੀ ਵੱਲੋਂ ਪੀ. ਪੀ. ਸੀ. ਬੀ. ਨਾਲ ਸਬੰਧਤ ਬਦਲੀਆਂ ਦਾ ਇਕ ਵੱਡਾ ਆਰਡਰ ਜਾਰੀ ਕੀਤਾ ਗਿਆ, ਜਿਸ ਵਿਚ 38 ਅਫ਼ਸਰ ਬਦਲ ਦਿੱਤੇ ਗਏ।  ਜਿਸ 'ਚ ਆਰ. ਕੇ. ਰਾਟਰਾ (ਐੱਸ.ਈ.ਈ.), ਰਾਜੀਵ ਗੋਇਲ (ਐੱਸ.ਈ.ਈ.), ਪਰਮਜੀਤ ਸਿੰਘ(ਐੱਸ.ਈ.ਈ.),  ਲਵਨੀਤ ਕੁਮਾਰ (ਐੱਸ.ਈ.ਈ.) ਸਮੇਤ 38 ਦੇ ਤਬਾਦਲੇ ਕੀਤੇ ਗਏ ਹਨ। ਸੂਚੀ ਹੇਠ ਲਿਖੇ ਅਨੁਸਾਰ ਹੈ।

          Image

          Image

            Image

        Image