ਅੰਮ੍ਰਿਤਸਰ ਨਗਰ ਨਿਗਮ ਚੋਣਾਂ ''ਚ ਕਾਂਗਰਸ ਨੇ ਦਰਜ ਕੀਤੀ ਸ਼ਾਨਦਾਰ ਜਿੱਤ

ਅੰਮ੍ਰਿਤਸਰ ਨਗਰ ਨਿਗਮ ਚੋਣਾਂ ''ਚ ਕਾਂਗਰਸ ਨੇ ਦਰਜ ਕੀਤੀ ਸ਼ਾਨਦਾਰ ਜਿੱਤ

ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਿੰਗ ਦੀ ਪ੍ਰੀਕਿਰਿਆ ਮੁਕੰਮਲ ਹੋ ਗਈ ਹੈ, ਜਿਸ ਤੋਂ ਬਾਅਦ ਚੋਣਾਂ ਦੀ ਹੋਈ ਗਿਣਤੀ ਮਗਰੋਂ ਨਤੀਜੇ ਸਾਹਮਣੇ ਆ ਗਏ ਹਨ। ਅੰਮ੍ਰਿਤਸਰ 'ਚ ਕਾਂਗਰਸ ਨੇ 43 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਇਸ ਤੋਂ ਬਾਅਦ 'ਆਪ' 24 ਸੀਟਾਂ ਨਾਲ ਦੂਜੇ ਸਥਾਨ 'ਤੇ ਰਹੀ ਹੈ।

ਇਸ ਤੋਂ ਇਲਾਵਾ ਭਾਜਪਾ ਨੇ 9 ਤੇ ਅਕਾਲੀ ਦਲ ਨੇ 4 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ 5 ਆਜ਼ਾਦ ਉਮੀਦਵਾਰਾਂ ਨੇ ਵੀ ਆਪਣਾ ਨਾਂ ਜੇਤੂਆਂ ਦੀ ਸੂਚੀ 'ਚ ਦਰਜ ਕਰਵਾਇਆ ਹੈ।

ਕਿਸ ਪਾਰਟੀ ਨੂੰ ਮਿਲੀਆਂ ਕਿੰਨੀਆਂ ਸੀਟਾਂਂ
ਆਮ ਆਦਮੀ ਪਾਰਟੀ- 24
ਕਾਂਗਰਸ- 43 
ਭਾਜਪਾ- 09
ਸ਼੍ਰੋਮਣੀ ਅਕਾਲੀ ਦਲ- 04
ਆਜ਼ਾਦ - 05

ਬਾਬਾ ਬਕਾਲਾ ਸਾਹਿਬ ਤੋਂ 13 ਸੀਟਾਂ 'ਚੋਂ 09 ਸੀਟਾਂ 'ਤੇ 'ਆਪ' ਨੇ ਮਾਰੀ ਬਾਜ਼ੀ

ਬਾਬਾ ਬਕਾਲਾ ਸਾਹਿਬ 
ਆਮ ਆਦਮੀ ਪਾਰਟੀ- 09
ਕਾਂਗਰਸ- 00
ਭਾਜਪਾ- 00
ਸ਼੍ਰੋਮਣੀ ਅਕਾਲੀ ਦਲ- 03
ਆਜ਼ਾਦ- 01

4 ਵਜੇ ਤੱਕ ਦੀ ਵੋਟਿੰਗ

ਬਾਬਾ ਬਕਾਲਾ ਸਾਹਿਬ- 61 ਫੀਸਦੀ
ਮਜੀਠਾ- 60.85 ਫੀਸਦੀ
ਅਜਨਾਲਾ- 78.84 ਫੀਸਦੀ

3 ਵਜੇ ਤੱਕ ਦੀ ਵੋਟਿੰਗ
ਬਾਬਾ ਬਕਾਲਾ ਸਾਹਿਬ- 56 ਫੀਸਦੀ
ਰਈਆ- 65.2 ਫੀਸਦੀ
ਮਜੀਠਾ-54.75 ਫੀਸਦੀ
ਰਾਜਾਸਾਂਸੀ- 56 ਫੀਸਦੀ
ਅਜਨਾਲਾ- 69 ਫੀਸਦੀ

1 ਵਜੇ ਤੱਕ ਦੀ ਵੋਟਿੰਗ

ਬਾਬਾ ਬਕਾਲਾ ਸਾਹਿਬ- 43.8 ਫੀਸਦੀ
ਰਈਆ- 53.9 ਫੀਸਦੀ
ਮਜੀਠਾ- 39.59 ਫੀਸਦੀ
ਰਾਜਾਸਾਂਸੀ - 42.17 ਫੀਸਦੀ
ਅਜਨਾਲਾ- 52.33 ਫੀਸਦੀ

11 ਵਜੇ ਤੱਕ ਦੀ ਵੋਟਿੰਗ

ਬਾਬਾ ਬਕਾਲਾ ਸਾਹਿਬ - 28 ਫੀਸਦੀ
ਰਈਆ- 40 ਫੀਸਦੀ
ਅੰਮ੍ਰਿਤਸਰ- 17 ਫੀਸਦੀ
ਮਜੀਠਾ - 25 ਫੀਸਦੀ
ਰਾਜਾਸਾਂਸੀ - 28 ਫੀਸਦੀ
ਅਜਨਾਲਾ - 25 ਫੀਸਦੀ