ਨਵੇਂ ਸੰਸਦ ਭਵਨ ਦਾ PM ਮੋਦੀ ਨੇ ਅਚਨਚੇਤ ਕੀਤਾ ਦੌਰਾ ਤੇ ਮਜ਼ਦੂਰਾਂ ਨਾਲ ਵੀ ਕੀਤੀ ਗੱਲਬਾਤ।

ਨਵੇਂ ਸੰਸਦ ਭਵਨ ਦਾ PM ਮੋਦੀ ਨੇ ਅਚਨਚੇਤ ਕੀਤਾ ਦੌਰਾ ਤੇ ਮਜ਼ਦੂਰਾਂ ਨਾਲ ਵੀ ਕੀਤੀ ਗੱਲਬਾਤ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ਼ਾਮ ਇੱਥੇ ਨਵੇਂ ਸੰਸਦ ਭਵਨ ਦਾ ਅਚਨਚੇਤ ਦੌਰਾ ਕੀਤਾ ਤੇ ਵੱਖ-ਵੱਖ ਕੰਮਾਂ ਦਾ ਨਿਰੀਖਣ ਕੀਤਾ।

                    Image

ਇਸ ਦੇ ਨਾਲ ਹੀ ਉਨ੍ਹਾਂ ਨਿਰਮਾਣ ਕਾਰਜ ਵਿਚ ਲੱਗੇ ਮਜ਼ਦੂਰਾਂ ਤੇ ਹੋਰ ਕਾਮਿਆਂ ਨਾਲ ਵੀ ਗੱਲਬਾਤ ਕੀਤੀ।

                     Image

ਪ੍ਰਧਾਨ ਮੰਤਰੀ ਮੋਦੀ ਨੇ ਭਵਨ ਦੇ ਅੰਦਰ ਇਕ ਘੰਟੇ ਤੋਂ ਵੱਧ ਸਮਾਂ ਬਿਤਾਇਆ।

                     Image

ਸੂਤਰਾਂ ਨੇ ਕਿਹਾ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਨਾਲ ਮੋਦੀ ਨੇ ਸੰਸਦ ਦੇ ਦੋਵੇਂ ਸਦਨਾਂ ਲਈ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਿਰਮਾਣ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ।