ਵੱਡਾ ਫੇਰਬਦਲ: ਪੰਜਾਬ ਪੁਲਿਸ ਦੇ DSP, ACP ਰੈਂਕ ਦੇ ਅਫਸਰਾਂ ਸਣੇ 33 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਵੱਡਾ ਫੇਰਬਦਲ: ਪੰਜਾਬ ਪੁਲਿਸ ਦੇ DSP, ACP ਰੈਂਕ ਦੇ ਅਫਸਰਾਂ ਸਣੇ 33 ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਪੁਲਸ ਪ੍ਰਸ਼ਾਸਨ ਵਿਚ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਕ 1 ਆਈ. ਪੀ. ਐੱਸ. ਸਮੇਤ 8 ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। SSP ਜਲੰਧਰ (ਦਿਹਾਤੀ) ਸਵਰਣਦੀਪ ਸਿੰਘ ਸਣੇ 9 ਆਈ. ਪੀ. ਐੱਸ., ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੇ ਇਲਾਵਾ 13 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ। ਉਥੇ ਹੀ ਇਸ ਦੇ ਨਾਲ ਹੀ 24 ਡੀ. ਸੀ. ਪੀ. ਅਤੇ ਏ .ਸੀ. ਪੀ. ਅਧਿਕਾਰੀ ਵੀ ਬਦਲੇ ਗਏ ਹਨ। ਟਰਾਂਸਫਰ ਕੀਤੇ ਗਏ ਏ. ਸੀ. ਪੀ. ਅਧਿਕਾਰੀਆਂ ਦੇ ਵਿਚ ਜਲੰਧਰ ਟਰੈਫਿਕ ਏ. ਸੀ. ਪੀ. ਪ੍ਰੀਤ ਕੰਵਲਜੀਤ ਸਿੰਘ ਵੀ ਸ਼ਾਮਲ ਸਨ।

                               Image

                              Image

                                    Image

                                      Image

                                     Image