- Updated: September 17, 2023 07:44 PM
ਪੰਜਾਬ ਭਾਜਪਾ ਵਲੋਂ ਨਵੀਂ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਜਪਾ ਵਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਭਾਜਪਾ ਵਲੋਂ ਜੈ ਇੰਦਰ ਕੌਰ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਮਹਿਲਾ ਮੋਰਚਾ ਦੇ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਭਾਜਪਾ ਵਲੋਂ ਕੋਰ ਗਰੁੱਪ ਵਿਚ 21 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਕੋਰ ਗਰੁੱਪ ’ਚ
ਸੁਨੀਲ ਕੁਮਾਰ ਜਾਖੜ ਫਾਜ਼ਿਲਕਾ
ਕੈਪਟਨ ਅਮਰਿੰਦਰ ਸਿੰਘ ਪਟਿਆਲਾ
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ
ਸਾਬਕਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ
ਵਿਜੇ ਸਾਂਪਲਾ ਹੁਸ਼ਿਆਰਪੁਰ
ਮਨੋਰੰਜਨ ਕਾਲੀਆ ਜਲੰਧਰ
ਅਵੀਨਾਸ਼ ਰਾਏ ਖੰਨਾ ਹੁਸ਼ਿਆਰਪੁਰ
ਚਰਨਜੀਤ ਸਿੰਘ ਅਟਵਾਲ ਜਲੰਧਰ
ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ
ਅਮਨਜੋਤ ਕੌਰ ਰਾਮੂਵਾਲੀਆ ਐੱਸ. ਏ. ਐੱਸ. ਨਗਰ
ਤੀਕਸ਼ਨ ਸੂਦ ਹੁਸ਼ਿਆਰਪੁਰ
ਮਨਪ੍ਰੀਤ ਸਿੰਘ ਬਾਦਲ ਬਠਿੰਡਾ
ਹਰਜੀਤ ਸਿੰਘ ਗਰੇਵਾਲ ਬਰਨਾਲਾ
ਕੇਵਲ ਸਿੰਘ ਢਿੱਲੋਂ ਬਰਨਾਲਾ
ਜੰਗੀ ਲਾਲ ਮਹਾਜਨ ਮੁਕੇਰੀਆਂ
ਰਾਜ ਕੁਮਾਰ ਵੇਰਕਾ ਅੰਮ੍ਰਿਤਸਰ
ਦਿਨੇਸ਼ ਬੱਬੂ ਪਠਾਨਕੋਟ
ਜੀਵਨ ਗੁਪਤਾ ਲੁਧਿਆਣਾ
ਸੁਰਜੀਤ ਸਿੰਘ ਵਿਰਕ ਐੱਸ. ਏ. ਐੱਸ. ਨਗਰ
ਅਵੀਨਾਸ਼ ਚੰਦਰ
ਐੱਸ. ਪੀ. ਐੱਸ. ਗਿੱਲ ਐੱਸ. ਏ. ਐੱਸ. ਨਗਰ