ਮੰਤਰੀ ਹਰਜੋਤ ਬੈਂਸ ਤੇ IPS ਜਯੋਤੀ ਯਾਦਵ ਵਿਆਹ ਦੇ ਬੰਧਨ ‘ਚ ਬੱਝੇ,ਵੇਖੋਂ ਤਸਵੀਰਾਂ

ਮੰਤਰੀ ਹਰਜੋਤ ਬੈਂਸ ਤੇ IPS ਜਯੋਤੀ ਯਾਦਵ ਵਿਆਹ ਦੇ ਬੰਧਨ ‘ਚ ਬੱਝੇ,ਵੇਖੋਂ ਤਸਵੀਰਾਂ

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਦੇ ਵਿਆਹ ਦਾ ਸਮਾਗਮ ਗੁਰਦੁਆਰਾ ਭੰਬੋਰੇ ਸਾਹਿਬ ਨੰਗਲ ਜ਼ਿਲ੍ਹਾ ਰੋਪੜ ਵਿਖੇ ਸੰਪੰਨ ਹੋਇਆ।

                          Image

ਉਨ੍ਹਾਂ ਦਾ ਵਿਆਹ ਆਈਪੀਐਸ ਜੋਤੀ ਯਾਦਵ ਨਾਲ ਹੋਇਆ ਹੈ। ਆਨੰਦ ਕਾਰਜ ਦੀ ਰਸਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਮੌਜੂਦ ਸਨ।

                     Image