ਗ੍ਰਨੇਡ ਨਾਲ ਗੁਰਦਾਸਪੁਰ ਦੀ ਚੌਂਕੀ ’ਤੇ ਹੋਇਆ ਹਮਲਾ, ਆਟੋ ''ਚੋਂ ਹੀ ਸੁੱਟਿਆ ਗਿਆ ਸੀ ਗ੍ਰਨੇਡ

ਗ੍ਰਨੇਡ ਨਾਲ ਗੁਰਦਾਸਪੁਰ ਦੀ ਚੌਂਕੀ ’ਤੇ ਹੋਇਆ ਹਮਲਾ, ਆਟੋ ''ਚੋਂ ਹੀ ਸੁੱਟਿਆ ਗਿਆ ਸੀ ਗ੍ਰਨੇਡ

ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ 'ਚ ਗ੍ਰਨੇਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਜ਼ਿੰਮੇਵਾਰੀ ਗਰਮ ਖਿਆਲੀ ਸੰਗਠਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਲਈ ਹੈ। 

          Image

ਇਸ ਮੌਕੇ ਜਸਵਿੰਦਰ ਸਿੰਘ ਬਾਗੀ ਉਰਫ਼ ਮੰਨੂ ਅਗਵਾਨ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ 'ਚ ਇਹ ਗ੍ਰਨੇਡ ਸੁੱਟਿਆ ਗਿਆ ਸੀ। ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚ ਹੀ ਸੁੱਟਿਆ ਗਿਆ ਸੀ।